ਕੌਮੀ ਕਨਵੀਨਰ ਕੇਜਰੀਵਾਲ ਦਾ ਕਹਿਣਾ ਹੀ ਨਹੀਂ ਮੰਨ ਰਹੇ ਗੁਰਦਾਸਪੁਰ ਦੇ ‘ਆਪ’ ਆਗੂ, ਚੈਕਿੰਗ ਦੇ ਬਹਾਨੇ ਲਾਈਵ ਹੋ ਚਮਕਾ ਰਹੇ ਨਿਜੀ ਸਿਆਸਤ

ਦਫ਼ਤਰਾਂ ਅਤੇ ਹਸਪਤਾਲਾਂ ਦੇ ਕੰਮ ਵਿੱਚ ਪੈ ਰਿਹਾ ਅੜਿੱਕਾ, ਪਨਪ ਰਿਹਾ ਸਰਕਾਰੀ ਮੁਲਾਜ਼ਮਾ ਅੰਦਰ ਰੋਸ਼ ਕੁਝ ਡਾਕਟਰਾਂ ਦਾ ਕਹਿਣਾ ਨਹੀਂ ਝੱਲ ਸੱਕਦੇ ਮਾਨਸਿਕ ਤਸ਼ੱਦਦ, ਇੰਜ ਰਿਹਾ ਤਾਂਂ ਕੰਮ ਛੱਡ ਦੇਣਾ ਹੀ ਹੋਵੇਗਾ ਚੰਗਾ ਵਿਕਲਪ ਗੁਰਦਾਸਪੁਰ, 16 ਮਈ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਕਈ ਆਗੂ ਆਪਣੇ ਹੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣੇ ਵਿੱਚ ਨਹੀਂ … Continue reading ਕੌਮੀ ਕਨਵੀਨਰ ਕੇਜਰੀਵਾਲ ਦਾ ਕਹਿਣਾ ਹੀ ਨਹੀਂ ਮੰਨ ਰਹੇ ਗੁਰਦਾਸਪੁਰ ਦੇ ‘ਆਪ’ ਆਗੂ, ਚੈਕਿੰਗ ਦੇ ਬਹਾਨੇ ਲਾਈਵ ਹੋ ਚਮਕਾ ਰਹੇ ਨਿਜੀ ਸਿਆਸਤ